ਕਾਂਗਰਸੀ ਆਗੂ ਨਵਜੋਤ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਜੱਫੀ ਨਾਲ ਕਾਂਗਰਸੀ ਵਰਕਰ ਨਰਾਜ਼ ਹੋ ਗਏ ਹਨ | ਨਵਜੋਤ ਸਿੱਧੂ ਵਲੋਂ ਬਿਕਰਮ ਮਜੀਠੀਆ ਨੂੰਗੱਲ ਨਾਲ ਲਾਉਣ 'ਤੇ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ 'ਤੇ ਤੰਜ਼ ਕੱਸੇ ਨੇ | ਦਰਅਸਲ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਲੀਡਰ ਇਕੱਠੇ ਹੋਏ ਸਨ | ਜਿੱਥੇ ਨਵਜੋਤ ਸਿੱਧੂ ਨੇ ਭਾਸ਼ਣ ਦਿੰਦੇ ਹੋਏ ਬਿਕਰਮ ਮਜੀਠੀਆ ਨੂੰ ਸਟੇਜ ਤੇ ਬੁਲਾ ਕੇ ਜੱਫੀ ਪਾਈ ਸੀ, ਜਿਸ ਦੀ ਵੀਡਿਓ ਖ਼ੂਬ ਵਾਇਰਲ ਹੋਈ |
.
Ravneet Bittu got angry at Sidhu and Majithia's hug, see what he said about Sidhu in anger.
.
.
.
#RavneetBittu #BikramMajithia #NavjotSidhu